ਬੈਂਸ ਭਰਾਵਾਂ ਦੀ ਲੋਕ ਇਸਾਫ਼ ਪਾਰਟੀ ਦਾ ਹੋ ਕੱਲ ਹੋ ਸਕਦਾ ਭਾਜਪਾ ਨਾਲ ਗੱਠਜੋੜ

ਗੁਰਦਾਸਪੁਰ, 11 ਜਨਵਰੀ (ਮੰਨਣ ਸੈਣੀ)। ਪੰਜਾਬ 2022 ਦੀਆਂ ਚੋਣਾ ਵਿੱਚ ਪੱਲ ਪੱਲ ਹਾਲਾਤ ਬਦਲ ਰਹੇ ਹਨ ਅਤੇ ਹਰੇਕ ਪਾਰਟੀ ਆਪਣੀ ਜੀਤ ਲਈ ਹਰ ਯੋਜਨਾਂ ਤੇ ਕੰਮ ਕਰ ਰਹੀ ਹੈ। ਇਸੇ ਕੜੀ ਦੇ ਤਹਿਤ ਬੁਧਵਾਰ ਨੂੰ ਬੈਂਸ ਭਰਾਵਾਂ ਦੀ ਲੋਕ ਇਸਾਫ਼ ਪਾਰਟੀ ਦਾ ਭਾਜਪਾ ਨਾਲ ਗਠਜੋੜ ਸੰਭਵ ਹੋ ਸਕਦਾ। ਹਾਲਾਕਿ ਇਸ ਸੰਬੰਧੀ ਕੋਈ ਵੀ ਪੁਸ਼ਟੀ ਨਹੀਂ … Continue reading ਬੈਂਸ ਭਰਾਵਾਂ ਦੀ ਲੋਕ ਇਸਾਫ਼ ਪਾਰਟੀ ਦਾ ਹੋ ਕੱਲ ਹੋ ਸਕਦਾ ਭਾਜਪਾ ਨਾਲ ਗੱਠਜੋੜ